Breaking News

ਖੁਸਖਬਰੀ ਹਰ ਮਹੀਨੇ ਮਿਲਣਗੇ 9-9 ਹਜਾਰ ਰੁਪਏ !

ਪੋਸਟ ਆਫਿਸ ਦੀ ਸਕੀਮ ਵਿੱਚ ਹਰ ਮਹੀਨੇ ਮਿਲਣਗੇ ਤੁਹਾਨੂੰ 9250 ਪੰਜ ਸਾਲਾਂ ਤੱਕ ਲੈ ਸਕਦੇ ਆ ਜੀ ਸਕੀਮ ਦਾ ਫਾਇਦਾ ਪੋਸਟ ਦਾ ਆਫਿਸ ਮਾਸਿਕ ਸਕੀਮ ਹੈ। ਇਹਦੇ ਵਿੱਚ ਹਰ ਮਹੀਨੇ ਆਮਦਨ ਮਿਲਦੀ ਹੈ। ਭਾਰਤ ਸਰਕਾਰ ਦੀ ਇਹ ਸਕੀਮ ਹੈ

ਜਿਹੜੀ ਡਾਕ ਘਰ ਦੁਆਰਾ ਚਲਾਈ ਜਾਂਦੀ ਹੈ ਮਹੀਨਾ ਵਾਰਾ ਆਮਦਨ ਯੋਜਨਾ ਸਕੀਮ ਦੇ ਤਹਿਤ ਤੁਸੀਂ ਇੱਕ ਵਾਰ ਪੈਸੇ ਜਮਾ ਕਰਦੇ ਹੋ। ਤਾਂ ਤੁਹਾਨੂੰ ਪੰਜ ਸਾਲਾਂ ਲਈ ਹਰ ਮਹੀਨੇ ਪੈਸੇ ਮਿਲਦੇ ਨੇ ਜੇਕਰ ਤੁਸੀਂ ਘਰ ਬੈਠੇ ਨਿਯਮਤ ਆਮਦਨ ਚਾਹੁੰਦੇ ਹੋ ਤਾਂ ਤੁਸੀਂ ਪੋਸਟ ਆਫਿਸ ਦੀ ਸਕੀਮ

ਵਿੱਚ ਨਿਵੇਸ਼ ਕਰ ਸਕਦੇ ਹੋ। ਤੁਹਾਨੂੰ ਇਸ ਸਕੀਮ ਵਿੱਚ ਨਿਵੇਸ਼ ਕੀਤੇ ਪੰਜ ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਮਿਲੇਗਾ। ਤਾਂ ਤੁਸੀਂ ਜੇਕਰ ਤੁਸੀਂ ਐਮਆਈਐਸ ਸਕੀਮ ਵਿੱਚ ਹਰ ਮਹੀਨੇ 9250 ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਂਝੇ ਖਾਤੇ ਰਾਹੀਂ 15 ਲੱਖ ਦਾ ਨਿਵੇਸ਼ ਕਰਨਾ ਪਵੇਗਾ।

ਜੇਕਰ ਤੁਸੀਂ ਇਸ ਸਕੀਮ ਵਿੱਚ ਠੀਕ ਹੈ।5 ਲੱਖ ਰੁਪਏ ਰੱਖ ਦਿੰਨੇ ਹੋ ਤਾਂ ਸਾਢੇ ਚਾਰ ਫੀਸ ਦਾ ਜਿਹੜਾ ਵਿਆਜ ਦਰ ਤੇ ਤੁਹਾਨੂੰ ਪੰਜ ਸਾਲਾਂ ਲਈ 9250 ਰੁਪਏ ਮਹੀਨਾਵਰ ਆਮਦਨ ਮਿਲੇਗੀ। ਜੇਕਰ ਤੁਹਾਡੇ ਕੋਲ ਖਾਤਾ ਤਾਂ ਕੋਈ ਇਕੱਲਾ ਵਿਅਕਤੀ ਨਿਵੇਸ਼ ਕਰ ਰਿਹਾ ਤਾਂ

ਹੁਣ 9 ਲੱਖ ਦਾ ਨਿਵੇਸ਼ ਕਰਕੇ 5550 ਦੀ ਮਹੀਨਾਵਾਰ ਆਮਦਨ ਮਿਲ ਸਕਦੀ ਹੈ। ਮੂਲ ਰਕਮ ਨੂੰ ਪੰਜ ਸਾਲ ਪੂਰੇ ਹੋਣ ਤੋਂ ਬਾਅਦ ਹੀ ਵਾਪਸ ਕਰ ਦਿੱਤਾ ਜਾਵੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗੁਆਢ ਵਿੱਚ ਰਹਿਣ ਵਾਲਿਆ ਸਰਮਨਾਕ ਕਾਡ …. ਸੀਸੀ ਟੀਵੀ ਵੀਡੀਓ ਆਈ ਸਾਹਮਣੇ .. ਦੇਖੋ ਪੂਰੀ ਵੀਡੀਓ !

ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ ਦੇਖੋ ਵਾਇਰਲ ਵੀਡੀਓ ਵਿੱਚੋ ਇਸਦੀ ਮੁੱਖ ਹੈਡ ਲਾਈਨ …

Leave a Reply

Your email address will not be published. Required fields are marked *