ਦੇਖੋ ਭੂਆ ਨੇ ਕਿਵੇਂ ਦਫਨਾਇਆ ਬੱਚੀ ਨੂੰ ਮਾਂ ਨੇ ਰੋ-ਰੋ ਦੱਸਿਆ ਸੱਚ !

ਦਿਲ ਰੋਜ਼ ਦੇ ਮਾਮਲੇ ਨੂੰ ਲੈ ਕੇ ਮਾਪੇ ਇੱਕ ਉਮੀਦ ਦੇ ਨਾਲ ਹਰ ਰੋਜ਼ ਕੋਰਟ ਤੇ ਬਾਹਰ ਆ ਜਾਂਦੇ ਨੇ ਕਿ ਅੱਜ ਉਸ ਪਾਪਣ ਨੂੰ ਉਸਦੇ ਕੀਤੇ ਹੋਏ ਕੰਮਾਂ ਦੀ ਸਜ਼ਾ ਜਰੂਰ ਮਿਲੇਗੀ ਮਾਂ ਦੀਆਂ ਅੱਖਾਂ ਦੇ ਵਿੱਚੋਂ ਹੰਜੂ ਨਹੀਂ ਰੁਕੇ ਜਦੋਂ ਅਗਲੀ ਤਰੀਕ ਪੈ ਗਈ ਅਤੇ ਕਿਹਾ ਗਿਆ

ਕਿ ਜਲਦ ਹੀ ਫੈਸਲਾ 18 ਤਰੀਕ ਨੂੰ ਆਵੇਗਾ ਮਾਂ ਦਾ ਕਹਿਣਾ ਸੀ ਕਿ ਉਸ ਨੇ ਇੱਕ ਮਾਸੂਮ ਬੱਚੀ ਨੂੰ ਮਾਰਦੇ ਹੋਏ ਪੰਜ ਮਿੰਟ ਲਾਏ ਤੇ ਉਸ ਨੂੰ ਸਜ਼ਾ ਦੇਣ ਦੇ ਲਈ ਇਨਾ ਸਮਾਂ ਆਖਿਰਕਾਰ ਕਿਉਂ ਲੱਗ ਰਿਹਾ ਦੁੱਖ ਦੇ ਵਿੱਚ ਡੁੱਬਿਆ ਇਹ ਪਰਿਵਾਰ ਦਾ ਦੁੱਖ ਉਦੋਂ ਵੱਧ ਜਾਂਦਾ।

ਜਦੋਂ ਬਾਰ-ਬਾਰ ਉਹ ਪਾਪਣ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਉਂਦੀ ਹੈ ਉਹ ਗਵਾਂਢਣ ਜਿਸਨੇ ਆਪਣੇ ਹੱਥਾਂ ਦੇ ਨਾਲ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਕੀਤੀ ਅਤੇ ਚੀਨ ਤੇ ਜੀ ਉਸ ਦਾ ਸਾਂਹ ਘੋਟ ਦਿੱਤਾ। ਲੁਧਿਆਣਾ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ।

ਤੇ ਇਸੇ ਮਾਮਲੇ ਨੂੰ ਲੈ ਕੇ ਹੁਣ ਇਨਸਾਫ ਦੀ ਗੁਹਾ ਰਹੇ ਪਰਿਵਾਰ ਲਗਾ ਰਿਹਾ ਸੰਗਤ ਨੂੰ ਅਰਦਾਸ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਰੱਬ ਦੇ ਅੱਗੇ ਇਹੀ ਅਰਦਾਸ ਕਰੋ ਕਿ ਉਸ ਨੂੰ ਬਣਦੀ ਸਜ਼ਾ ਮਿਲੇ ਉਸਨੂੰ ਮੌਤ ਦੀ ਸਜ਼ਾ ਹੋਵੇ ਹੁਣ ਇੱਕ ਵਾਰ ਫਿਰ ਤੋਂ ਅਗਲੀ ਤਰੀਕ ਪੈ ਚੁੱਕੀ ਹੈ।

ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਕਿੰਝ ਉਹ ਇੱਕ ਹਫਤੇ ਤੋਂ ਭੁੱਖੇ ਭਾਣੇ ਸਵੇਰੇ ਉੱਠ ਕੇ ਇੱਥੇ ਆ ਜਾਂਦੇ ਨੇ ਅਤੇ ਘਰ ਜਾਂਦੇ ਨੂੰ ਸ਼ਾਮ ਪੈ ਜਾਂਦੀ ਹੈ। ਸਾਰਾ ਪਰਿਵਾਰ ਇਸੇ ਇੰਤਜ਼ਾਰ ਦੇ ਵਿੱਚ ਹੈ ਕਿ ਉਸਨੂੰ ਸਜ਼ਾ ਮਿਲੇ ਤੁਸੀਂ ਦੇਖ ਸਕਦੇ ਹੋ।

ਕਿ ਦਿਲ ਰੋਜ਼ ਦਾ ਮਾਸੂਮ ਬੱਚਾ ਉਸਦੇ ਪਿਤਾ ਜੀ ਦੀਆਂ ਅੱਖਾਂ ਦੇ ਵਿੱਚ ਹੰਜੂ ਅਤੇ ਹੌਸਲਾ ਦੇਣ ਦੀ ਉਸਦੀ ਮਾਂ ਹਾਲਾਂਕਿ ਉਹ ਖੁਦ ਵੀ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਕਿ ਗੱਲ ਕਰਦੇ ਕਰਦੇ ਰੋ ਪੈਂਦੇ ਨੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਸੂਬਿਆ ਚ ਹੋਇਆ ਇਹ Alert !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *