2 ਸਾਲ ਬਾਅਦ ਜਦੋਂ ਘਰਵਾਲੀ ਨੇ CANADA ਬੁਲਾ-ਇਆ ਘਰਵਾਲਾ ਤਾਂ ਦੇਖੋ ਕੀ ਹੋ ਗਿਆ ,…. !

ਦੋਸਤੋ ਇਸ ਵਿਦੇਸ਼ ਜਾਣ ਦੀ ਮਜਬੂਰੀ ਨੇ ਕਈ ਮਾਵਾਂ ਦੇ ਪੁੱਤ ਮਾਵਾਂ ਤੋਂ ਦੂਰ ਕਰ ਦਿੱਤੇ ਤੇ ਕਈ ਘਰ ਵਾਲਿਆਂ ਦੀਆਂ ਘਰ ਵਾਲੀਆਂ ਉਹਨਾਂ ਤੋਂ ਦੂਰ ਕਰ ਦਿੱਤੀਆਂ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ।

ਜਿਸ ਵਿੱਚ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਕੋਈ ਵਿਦੇਸ਼ ਜਾਂਦਾ ਹ ਤਾਂ ਆਪਣੇ ਨੂੰ ਗਲ ਲੱਗ ਕੇ ਮਿਲਦਾ ਹ ਸੋ ਹਾਲ ਹੀ ਵਿੱਚ ਜਿਹੜੀ ਵੀਡੀਓ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਇਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਭੈਣ ਜਿਸ ਨੇ ਦੋ ਸਾਲ ਬਾਅਦ ਆਪਣੇ ਘਰ ਵਾਲੇ ਨੂੰ ਕਨੇਡਾ

ਬੁਲਾਇਆ ਤੇ ਦੇਖੋ ਇਸ ਭੈਣ ਨੂੰ ਕਿੰਨੀ ਖੁਸ਼ੀ ਹੈ ਆਪਣੇ ਘਰ ਵਾਲੇ ਨੂੰ ਮਿਲਣ ਦੀ ਇਸ ਭੈਣ ਨੇ ਹੱਥ ਚ ਫੁੱਲ ਫੜਿਆ ਹੋਇਆ ਹ ਬਸ ਫਿਰ ਜਦੋਂ ਹੀ ਆਪਣੇ ਘਰ ਵਾਲੇ ਨੂੰ ਦੇਖਦੀ ਤੇ ਭੱਜੀ ਹੀ ਉਸਦੇ ਜਾ ਕੇ ਗੱਲ ਲੱਗਦੀ ਹ ਤੇ ਕੁੱਟ ਕੇ ਸੀਨੇ ਲਾ ਉਸਨੂੰ ਮਿਲਦੀ ਹੈ।

ਯਾਰ ਉਹ ਬਹੁਤ ਸਾਰੀਆਂ ਘਰ ਵਾਲੀਆਂ ਅਜਿਹੀਆਂ ਵੀ ਹੁੰਦੀਆਂ ਨੇ ਜੋ ਵਿਦੇਸ਼ ਚ ਜਾ ਕੇ ਆਪਣੇ ਘਰ ਵਾਲਿਆਂ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਦੇ ਲੱਖਾਂ ਰੁਪਏ ਲਾਏ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਧੋਖਾ ਦੇ ਦਿੰਦੀਆਂ ਨੇ ਪਰ ਕੁਝ ਘਰ ਵਾਲੀਆਂ ਇਵੇਂ ਦੀਆਂ ਚੰਗੀਆਂ ਵੀ ਹੁੰਦੀਆਂ ਨੇ।

ਜੋ ਕੁਝ ਟਾਈਮ ਬਾਅਦ ਹੀ ਆਪਣੇ ਘਰ ਵਾਲੇ ਨੂੰ ਬੁਲਾ ਲੈਂਦੀਆਂ ਨੇ ਸੋ ਇਸ ਪਿਆਰੇ ਕਪਲ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦਿਓ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਸੂਬਿਆ ਚ ਹੋਇਆ ਇਹ Alert !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *