ਹੁਣੇ ਆਈ ਵੱਡੀ ਖੁਸਖਬਰੀ ,…. !

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਆਏ ਹਾਂ। ਜੋ ਕਿ ਪੰਜਾਬ ਦੇ ਵੱਲੋਂ ਨਿਕਲ ਕੇ ਆ ਚੁੱਕਾ ਹੈ। ਦੋਸਤੋ ਇਸ ਦੇ ਲਈ ਕੌਣ ਕੌਣ ਅਪਲਾਈ ਕਰ ਸਕਦਾ ਹੈ ਅਤੇ

ਕਿਸ ਤਰ੍ਹਾਂ ਅਪਲਾਈ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੋਸਤੋ ਇਹ ਨੋਟੀਫਿਕੇਸ਼ਨ ਆਈਸੀਏਆਰ ਐਗਰੀਕਲਚਰ ਟੈਕਨੋਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ ਵੱਲੋਂ ਆਊਟ ਕੀਤਾ ਗਿਆ ਹੈ। ਜੋ ਇਹ ਪੀਏਯੂ ਲੁਧਿਆਣਾ ਦੇ ਵੱਲੋਂ ਹੈ।

ਇਸ ਦੇ ਵਿੱਚ ਜੰਗ ਪ੍ਰੋਫੇਸੀਅਲ ਦੀ ਵੈਕੈਂਸੀ ਆਊਟ ਕੀਤੀ ਗਈ ਹੈ। ਇਸ ਦੇ ਲਈ ਤੁਹਾਡਾ ਇੰਟਰਵਿਊ ਹੋਵੇਗਾ ਇਸ ਦੇ ਲਈ ਤੁਹਾਡਾ ਕੋਈ ਇਗਜ਼ਾਮ ਨਹੀਂ ਹੋਣ ਵਾਲਾ। ਇਹ ਇੰਟਰਵਿਊ ਆਈਸੀਏਆਰ ਅਟਾਰੀ ਜੋਨ ਬੰਨ ਲੁਧਿਆਣੇ 25 4 2024 ਨੂੰ ਹੋਣਾ ਹੈ।

ਇਸਦੇ ਲਈ ਨੌ ਤੋਂ ਸਾਢੇ ਤੱਕ ਤੁਹਾਡਾ ਰਿਪੋਰਟਿੰਗ ਟਾਈਮ ਰਹੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਖੁਸਖਬਰੀ ਪੰਜਾਬ ਦੀਆ ਮਹਿਲਾਵਾ ਦੇ ਖਾਤੇ ਭਰਨ ਜਾ ਰਹੀ ਸਰਕਾਰ !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *