ਬਹੁਤ ਹੀ ਸਸਤੀ ਗੱਡੀ ਵਿਕਾਉ ਨਵੀ ਕੰਡੀਸ਼ਨ ਜਵਾ ,…. !

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ

ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਸਭ ਤੋਂ ਪਹਿਲਾਂ ਗੱਡੀ ਆਪਾਂ ਫੋਰਚੂਨਰ ਦੀ ਗੱਲ ਕਰਾਂਗੇ। ਇਹ ਲਗਜ਼ਰੀ ਗੱਡੀ ਹੈ। ਇਹ ਵੱਡੀ ਗੱਡੀ ਹੈ ਇਹ 2012 ਮਾਡਲ ਹੈ।ਇਹ ਦੂਜੇ ਨਾਮ ਗੱਡੀ ਹੈ। ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਪਈ ਹੈ।

ਇਹ ਗੱਡੀ ਟੋਪ ਮਾਡਲ ਹੈ ਇਸ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ। ਇਹ ਗੱਡੀ ਨਿਹਾਲ ਸਿੰਘ ਵਾਲਾ ਖੜੀ ਹੈ। ਇਹ ਗੱਡੀ ਕਿਸੇ ਨੇ ਦੇਖਣੀ ਹੋਵੇ ਤਾਂ ਉੱਥੇ ਜਾ ਕੇ ਦੇਖ ਸਕਦਾ ਹੈ। ਇਹ ਗੱਡੀ ਮਾਲਕ ਨੇ ਪੂਰੇ ਸ਼ੌਂਕ ਨਾਲ ਰੱਖੀ ਹੋਈ ਹੈ। ਦੋਸਤੋ ਅਗਲੀ ਗੱਡੀ ਹਾਂਡਾ ਸਿਟੀ ਪਹੁੰਚੀ।

ਇਹ ਗੱਡੀ 2014 ਮਾਡਲ ਹੈ ਇਹ ਗੱਡੀ ਪਹਿਲੇ ਨਾਮ ਹੈ। ਇਹ ਗੱਡੀ ਇੱਕ ਹੱਥ ਚੱਲੀ ਹੋਈ ਹੈ। ਇਸ ਗੱਡੀ ਦੀ ਮਾਲਕ ਨੇ ਡਿਮਾਂਡ 4,20,000 ਰੱਖੀ ਹੈ। ਇਸ ਗੱਡੀ ਚ ਕਮੀ ਪੇਸ਼ੀ ਕੋਈ ਵੀ ਨਹੀਂ ਹੈ।ਇਹ ਗੱਡੀ ਸੁਨਾਮ ਏਰੀਏ ਚ ਪਹੁੰਚੀ ਹੈ।

ਇਹ ਗੱਡੀ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਉੱਥੇ ਜਾ ਕੇ ਦੇਖ ਸਕਦਾ ਹੈ। ਇਸ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ। ਦੋਸਤੋ ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿਤੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਾਇਰਲ ਵੀਡੀਓ !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *