ਆਹ ਦੇਖੋ ਪੰਜਾਬੀਆਂ ਦਾ ਕਨੇਡਾ ਚ ਵੱਡਾ ਕਾਰਨਾਮਾ ਲੋਕ ਪੈਸੇ ਲੁੱਟਦੇ ਨੇ ਪਰ ਇਨ੍ਹਾਂ ਨੇ ਸ਼ਰਾਬ ਹੀ ਲੁੱਟਲੀ ,…. !

ਹੁਣੇ ਹੁਣੇ ਵੱਡੀ ਖਬਰ ਕੈਨੇਡਾ ਤੋਂ ਨਿਕਲ ਗਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੀਏ ਦੋਸਤੋ ਕਿ ਇਹ ਖਬਰ ਕੁਝ ਪੰਜਾਬੀ ਮੁੰਡੇ ਕੁੜੀਆਂ ਦੇ ਕੀਤੇ ਕਾਰਨਾਮੇ ਦੀ ਹੈ ਕੈਨੇਡਾ ਦੇ ਵਿੱਚ ਸ਼ਰਾਬ ਤੇ ਇੱਕ ਵੱਡੇ ਸਟੋਰ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਸ਼ਰਾਬ ਦੀਆਂ ਚੋਰੀ ਕਰਦੇ ਫੜੇ ਗਏ ਹਨ।

ਜਿਨਾਂ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਵੱਡੇ ਥੈਲਿਆਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਭਰ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਸਟੋਰ ਦਾ ਮਾਲਕ ਉਹਨਾਂ ਨਾਲ ਬੜੀ ਜੱਦੋ ਜਹਿਦ ਕਰਦਾ ਹੈ ਅਤੇ ਇਸ ਮਾਲਕ ਦੀ ਜੱਦੋ-ਜਹਿਦ ਤੋਂ ਬਾਅਦ ਫਿਰ ਇਹ ਅੱਖ ਬਚਾ ਕੇ ਭੱਜਦੇ ਹਨ ਅਤੇ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ।

ਇਸ ਤਰ੍ਹਾਂ ਦੋ ਤਿੰਨ ਪੰਜਾਬੀ ਮੁੰਡਿਆਂ ਦੇ ਨਾਲ ਇੱਕ ਕੁੜੀ ਵੀ ਮੌਜੂਦ ਸੀ ਜੋ ਕਿ ਸ਼ਰਾਬ ਦੇ ਸਟੋਰ ਚੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਦੇ ਫੜੇ ਗਏ ਹਨ। ਅਜਿਹੇ ਲੋਕਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਕਿ ਸਾਡੇ ਮਾਪਿਆਂ ਨੇ ਪੈਸੇ ਲਾ ਕੇ ਸਾਨੂੰ ਕਿਸੇ ਕੰਮ ਲਈ ਭੇਜਿਆ ਹੈ।

ਅਤੇ ਅਸੀਂ ਸ਼ਰਾਬ ਦੀਆਂ ਚੋਰੀਆਂ ਕਰਦੇ ਫਿਰਦੇ ਹਾਂ ਇਸ ਤਰ੍ਹਾਂ ਮੁੰਡਿਆਂ ਦੇ ਨਾਲ ਨਾਲ ਇਹ ਪੰਜਾਬੀ ਕੁੜੀ ਵੀ ਰਲੀ ਹੋਈ ਹੈ।ਇਹਨੂੰ ਕਿ ਬਿਲਕੁਲ ਵੀ ਸ਼ਰਮ ਨਹੀਂ ਆਈ ਅਜਿਹਾ ਕੰਮ ਕਰਦਿਆਂ ਅਤੇ ਵੱਡੇ ਵੱਡੇ ਥੈਲਿਆਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਭੱਜ ਰਹੇ ਹਨ।

ਦੋਸਤੋ ਤੁਸੀਂ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜਰੂਰ ਦੇਣਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੀਕਾ ਮਾਰਦੀ ਰਹੀ ਔਰਤ ਦੇਖੋ ਫਿਰ ਕੀ ਹੋਇਆ !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *